Page 117- Majh Mahala 3- ਉਤਪਤਿ ਪਰਲਉ ਸਬਦੇ ਹੋਵੈ ॥ Creation and destruction happen through the Word of the Shabad. ਸਬਦੇ ਹੀ ਫਿਰਿ ਓਪਤਿ ਹੋਵੈ ॥ Through the Shabad, creation happens again. ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥|nThe Gurmukh knows that the True Lord is all-pervading. The Gurmukh understands creation and merger. ||1|| Page 276- Gauri Sukhmani Mahala 5- ਕਈ ਕੋਟਿ ਖਾਣੀ ਅਰੁ ਖੰਡ ॥ Many millions are the fields of creation and the galaxies. ਕਈ ਕੋਟਿ ਅਕਾਸ ਬ੍ਰਹਮੰਡ ॥ Many millions are the etheric skies and the solar systems. ਕਈ ਕੋਟਿ ਹੋਏ ਅਵਤਾਰ ॥ Many millions are the divine incarnations. ਕਈ ਜੁਗਤਿ ਕੀਨੋ ਬਿਸਥਾਰ ॥ In so many ways, He has unfolded Himself. ਕਈ ਬਾਰ ਪਸਰਿਓ ਪਾਸਾਰ ॥ So many times, He has expanded His expansion. ਸਦਾ ਸਦਾ ਇਕੁ ਏਕੰਕਾਰ ॥ Forever and ever, He is the One, the One Universal Creator. ਕਈ ਕੋਟਿ ਕੀਨੇ ਬਹੁ ਭਾਤਿ ॥ Many millions are created in various forms. ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ From God they emanate, and into God they merge once again. ਤਾ ਕਾ ਅੰਤੁ ਨ ਜਾਨੈ ਕੋਇ ॥ His limits are not known to anyone. ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ Of Himself, and by Himself, O Nanak! God exists. ||7||